Tuesday, May 15, 2012

ਸੱਚ ਦੀ ਤਲਾਸ਼ (Quest for truth)

ਚੱਲ   ਮਿਤਰਾ ਔਸ  ਦੇਸ 
ਜਿਸ  ਦੇਸ  ਪੀਰ  ਹੋਣਾ ਗੁਨਾਹ ।
ਜਿਥੇ ਸਾਹਿਬਾ ਰਾਜ  ਏ  ਕਰਦੀ ,
ਦੇਂਦੀ ਬੁਧੀ  ਦੀ ਨੀਵ  ਹਿਲਾ ।
ਮਹਿਵਾਲ  ਦੀ ਗਤ  ਮਾੜਚੂ
ਦਰ  ਦਰ  ਧੱਕੇ ਖਾ ।
ਊਹ   ਉਠਦਾ , ਸੰਬਲਦਾ , ਗਿਰਦਾ ,
ਨਾਮ  ਲੈਂਦਾ ਸੱਚੇ ਇਸ਼ਕ਼  ਦਾ ।
ਪੀਰ  ਦੇ ਚਰਨ  ਏ  ਲੱਬਦਾ ।
ਜੋ ਪਾਵੇ ਸੱਚੇ ਰਾਹ ।
ਕੋਸ਼ਿਸ਼  ਊਹ  ਨਾ ਛੱਡਦਾ
ਆਪਣੀ ਤਲਾਸ਼  ਊਹ  ਜਾਰੀ ਰੱਖਦਾ
ਲੈਣਾ ਲੱਬ ਸੱਚ  ਦਾ ਰਾਹ  ਊਸ ਨੇ 
ਚੱਲ  ਪਿਆ  ਓਹ  ਕਰਨ  ਆਪਣੀ ਤਲਾਸ਼  ।
ਪੀਰ  ਨਹੀਂ ਤੇ ਕੀ ਸਹੀ 
ਹੈ ਤੇ ਨਾ ਓਹਨਾ ਦਾ ਸੁਨੇਹੇ ।
ਸਿਖ  ਓਹਨਾ ਦੇ ਸੁਨੇਹੇਆਂ ਤੋਂ 
ਹੋਣ  ਗੇ  ਓਸ  ਦੇ ਦੁਖਾਂ ਦੇ ਨਾਬੇੜੇ ।
ਆਖੀਰ  ਕੋਸ਼ਿਸ਼  ਰੰਗ  ਲੇਆਈ  
ਦੁਖਾਂ ਨੂੰ ਬਣ  ਕੇ ਬੇੜ ਈਆਂ 
ਉਸ  ਸੁੱਟ ਇਆ  ਰਾਵੀ ਦਰਿਆ  ।
ਓਹ  ਤੁਰ  ਪੇਆ  ਸੱਚੇ ਰਾਹ  ਤੇ 
ਗੁਣ  ਪੀਰਾਂ ਦੇ ਓਹ  ਪਾ ।
ਮੱਥੇ  ਚਮਕ  ਸੱਚ  ਦੀ ਦਿਸਦੀ 
ਨੂਰ  ਰੂਹਾਨੀ ਗਿਆਨ  ਨਾਲ 
ਜੋ ਕਿਸਮਤ  ਉਸਦੀ ਬਦਲਦੀ ।
ਚਲ  ਪਿਆ  ਉਦਾਸੀ ਕਰਨ  ਓਹ 
ਦੁਨਿਆ  ਨੂੰ ਪਾਣ ਸਿਧੇ   ਰਾਹ ।

ਲੇਖਕ :
ਜਸਦੀਪ  ਸਿੰਘ 

2 comments:

  1. kaim likhi hai veere:)liked ur thinking:)

    ReplyDelete
  2. Excellent stuff yar.....Keep up the good work...God Bless u

    ReplyDelete